Meet Milaap | Serving Humanity Hands - Ravi Singh (Khalsa Aid), Dalbir Singh Gill, EP15, Adbi Majlis
Manage episode 439828506 series 3569354
ਰਵੀ ਸਿੰਘ ਇੱਕ ਪ੍ਰਸਿੱਧ ਸਮਾਜਸੇਵੀ ਅਤੇ ਖ਼ਾਲਸਾ ਏਡ ਦੇ ਸੰਸਥਾਪਕ ਹਨ। ਇਹ ਸੰਸਥਾ ਦੁਨੀਆਂ ਭਰ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਲਈ ਜਾਣੀ ਜਾਂਦੀ ਹੈ, ਜਿੱਥੇ ਇਹ ਸੰਕਟ ਵਿੱਚ ਫਸੇ ਲੋਕਾਂ ਨੂੰ ਖੁਰਾਕ, ਪਾਣੀ, ਅਤੇ ਹੋਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਦੀ ਹੈ ਉੱਥੇ ਸਿੱਖ ਗੁਰੂਆਂ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਨੂੰ ਵੀ ਸੰਸਾਰ ਪੱਧਰ ਪੇਸ਼ ਕਰਦੀ ਹੈ। ਬਿਨ੍ਹਾਂ ਕਿਸੇ ਭੇਦ-ਭਾਵ ਦੇ ਰਵੀ ਸਿੰਘ ਅਤੇ ਖ਼ਾਲਸਾ ਏਡ ਨੇ ਸਿੱਖੀ ਦੇ ਸਿਧਾਂਤਾਂ 'ਤੇ ਚੱਲਦਿਆਂ ਮੁਸੀਬਤ ਵਿੱਚ ਪਏ ਲੋਕਾਂ ਦੀ ਨਿਰਪੱਖ ਸੇਵਾ ਕੀਤੀ ਹੈ।
Ravi Singh is a renowned social worker and founder of Khalsa Aid. The organization is known worldwide for its rescue and relief efforts, where it provides food, water, and other essential aid to people in crisis, while also presenting the Sikh Gurus' philosophy of the greater good to the world. Ravi Singh and Khalsa Aid of any discrimination have served the distressed people impartially following the principles of Sikhism.
24 tập